ਪਰਮੇਸ਼ੁਰ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
ਕੀ ਪਰਮੇਸ਼ੁਰ ਸਾਰੇ ਧਰਮਾਂ ਤੋਂ ਖ਼ੁਸ਼ ਹੈ, ਜਾਂ ਸਿਰਫ਼ ਇਕ ਧਰਮ? ਤੁਸੀਂ ਸੱਚੇ ਮਸੀਹੀਆਂ ਦੀ ਕਿਵੇਂ ਪਛਾਣ ਕਰ ਸਕਦੇ ਹੋ?
- ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੁੱਧ ਹੋਣਾ ਚਾਹੀਦਾ ਹੈ
- ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ
- ਵਿਸ਼ਵਾਸ ਅਤੇ ਰੀਤਾਂ ਜੋ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ
- ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ
- ਤੁਸੀਂ ਸੱਚੇ ਧਰਮ ਨੂੰ ਕਿਵੇਂ ਲੱਭ ਸਕਦੇ ਹੋ?
- ਯਹੋਵਾਹ ਦੇ ਗਵਾਹ ਕਿਵੇਂ ਸੰਗਠਿਤ ਕੀਤੇ ਜਾਂਦੇ ਹਨ
- ਪਰਮੇਸ਼ੁਰ ਦੀ ਇੱਛਾ ਕਰਨ ਲਈ ਦੂਜਿਆਂ ਦੀ ਮਦਦ ਕਰਨਾ
- ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ
ਇਸ ਵੈੱਬ ਸਾਈਟ ’ਤੇ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ, ਸਿੱਖਿਆਵਾਂ ਅਤੇ ਕੰਮਾਂ-ਕਾਰਾਂ ਬਾਰੇ ਸਹੀ-ਸਹੀ ਜਾਣਕਾਰੀ ਮਿਲੇਗੀ। ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਨਿਊ ਯੌਰਕ, ਇੰਕ. ਯਹੋਵਾਹ ਦੇ ਗਵਾਹਾਂ ਦੁਆਰਾ ਇਸਤੇਮਾਲ ਕੀਤੀ ਗਈ ਕਾਨੂੰਨੀ ਸੰਸਥਾ ਹੈ।
ਇਸ ਭਾਗ ਵਿਚ ਸਾਰੇ ਸਫ਼ੇ PDF ਫਾਰਮੈਟ ਵਿਚ ਹਨ।
ਤੁਹਾਡੇ ਲਈ ਸੱਦਾ
ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਗੱਲ ਕਰੇ ਤਾਂਕਿ ਤੁਸੀਂ ਬਾਈਬਲ ਬਾਰੇ ਆਪਣੀ ਜਾਣਕਾਰੀ ਵਧਾ ਸਕੋ?
ਬਾਈਬਲ ਕਹਾਣੀਆਂ ਦੀ ਕਿਤਾਬ
ਇਸ ਕਿਤਾਬ ਦੀ ਹਰ ਇਕ ਕਹਾਣੀ ਸੱਚੀ ਹੈ। ਇਸ ਵਿਚਲੀਆਂ ਸਾਰੀਆਂ ਕਹਾਣੀਆਂ ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ ਵਿੱਚੋਂ ਲਈਆਂ ਗਈਆਂ ਹਨ। ਇਹ ਮਸ਼ਹੂਰ ਕਿਤਾਬ ਬਾਈਬਲ ਹੈ।
ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ?
ਸਦੀਆਂ ਤੋਂ ਲੋਕ ਜ਼ਰੂਰੀ ਸਵਾਲ ਪੁੱਛਦੇ ਆਏ ਹਨ, ਪਰ ਅਫ਼ਸੋਸ ਕਿ ਕਈਆਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਪਰ ਕਿਹੜੇ ਸਵਾਲ?
ਧਰਮਾਂ ਤੇ ਰੱਬੀ ਕਹਿਰ
ਧਰਮ ਦੇ ਨਾਂ ’ਤੇ ਕੀ ਹੋ ਰਿਹਾ ਹੈ? ਧਰਮਾਂ ਦਾ ਖ਼ਾਤਮਾ ਕਿਸ ਦੇ ਹੱਥੋਂ ਹੋਵੇਗਾ? ਤੁਹਾਨੂੰ ਕੀ ਕਰਨ ਦੀ ਲੋੜ ਹੈ?

